Wanga Kaaliyan-Asees Kaurmp3下载无损flac下载
Wanga Kaaliyan-Asees Kaur在线试听免费歌词下载
[00:00.000] 作词 : Raj Fatehpur
[00:01.000] 作曲 : Vikas
[00:08.626] ਖਾਲੀ-ਖਾਲੀ ਬਾਂਹਾਂ ਮੇਰੀ, ਖਾਲੀ-ਖਾਲੀ ਕੰਨ ਵੇ
[00:13.505] ਲੈਦੇ ਮੈਨੂੰ ਕੋਕਾ ਚੰਨਾ, ਗੱਲ ਮੇਰੀ ਮੰਨ ਵੇ
[00:17.956] ਗੱਲ ਮੇਰੀ ਮੰਨ ਵੇ
[00:21.328] ਜਦੋਂ ਹੱਸਦਾ ਐ, ਕਿੰਨਾ ਸੋਹਣਾ ਲਗਦਾ
[00:26.082] ਜਦੋਂ ਹੱਸਦਾ ਐ, ਕਿੰਨਾ ਸੋਹਣਾ ਲਗਦਾ
[00:29.918] ਵੇ ਤੂੰ ਵੀ ਕੁੱਝ ਕਹਿ ਦੇ ਸੋਹਣਿਆ
[00:32.946] ਵੰਗਾਂ ਕਾਲ਼ੀਆਂ ਵੇ ਜੱਚਦੀਆਂ ਬਾਹਲ਼ੀਆਂ
[00:36.740] ਲੈਦੇ ਵੇ, ਮੈਨੂੰ ਲੈਦੇ ਸੋਹਣਿਆ
[00:39.571] ਵੰਗਾਂ ਕਾਲ਼ੀਆਂ ਵੇ ਜੱਚਦੀਆਂ ਬਾਹਲ਼ੀਆਂ
[00:43.358] ਲੈਦੇ ਵੇ, ਮੈਨੂੰ ਲੈਦੇ ਸੋਹਣਿਆ ਹਾਏ
[00:47.335] ਲੈਦੇ ਵੇ, ਮੈਨੂੰ ਲੈਦੇ ਸੋਹਣਿਆ
[00:51.479]
[01:08.669] मुझे कभी shopping करवा दे, तेरी जेब क्यूँ खाली वे?
[01:13.114] तूने तो खुद चार लाख की jacket डाली वे
[01:17.376] मुझे कभी shopping करवा दे, तेरी जेब क्यूँ खाली वे?
[01:22.006] तूने तो खुद चार लाख की jacket डाली वे
[01:26.375] ਕੰਜੂਸ ਬੜਾ ਤੂੰ ਬਾਤ-ਬਾਤ ਪੇ ਮੈਨੂੰ ਲਾਰੇ ਲਾਉਨਾ ਐ
[01:31.207] Random ਕੁੜੀਓਂ ਕੇ ਪੀਛੇ ਹਾਏ ਚੱਕਰ ਐਨੇ ਲਾਉਨਾ ਐ
[01:37.475] Raj, ਰਾਜ ਵੇ ਤੂੰ ਦਿਲਾਂ ਉਤੇ ਕਰਦੈ
[01:41.735] Raj, ਰਾਜ ਵੇ ਤੂੰ ਦਿਲਾਂ ਉਤੇ ਕਰਦੈ
[01:45.746] ਮੇਰੇ ਵੀ ਕੋਲ ਬਹਿ ਤੂੰ ਸੋਹਣਿਆ
[01:48.771] ਵੰਗਾਂ ਕਾਲ਼ੀਆਂ ਵੇ ਜੱਚਦੀਆਂ ਬਾਹਲ਼ੀਆਂ
[01:52.149] ਲੈਦੇ ਵੇ, ਮੈਨੂੰ ਲੈਦੇ ਸੋਹਣਿਆ
[01:54.978] ਵੰਗਾਂ ਕਾਲ਼ੀਆਂ ਵੇ ਜੱਚਦੀਆਂ ਬਾਹਲ਼ੀਆਂ
[01:58.931] ਲੈਦੇ ਵੇ, ਮੈਨੂੰ ਲੈਦੇ ਸੋਹਣਿਆ ਹਾਏ
[02:02.976] ਲੈਦੇ ਵੇ, ਮੈਨੂੰ ਲੈਦੇ ਸੋਹਣਿਆ
[02:06.973]
[02:16.648] तू कभी तो कर तारीफ़, मैं तेरे लिए सजती हूँ
[02:21.958] तू औरों के पीछे, मैं तेरे पे मरती हूँ
[02:26.362] हाय, कभी तो कर तारीफ़, मैं तेरे लिए सजती हूँ
[02:30.827] तू औरों के पीछे, मैं तेरे पे मरती हूँ
[02:35.175] सैयाँ जी हाय कभी भी मेरी बात एक भी माने ना
[02:39.976] Late night ਹਾਏ ਘਰ ਆਵੇ, ਇਹ ਰੋਜ਼ ਦੇ ਤੇਰੇ ਬਹਾਨੇ ਆਂ
[02:46.415] Photo ਖੀਚ ਲੈ ਤੂੰ, ਆਪਾਂ ਕਿੰਨੇ ਜੱਚਦੇ
[02:50.565] Photo ਖੀਚ ਲੈ ਤੂੰ, ਆਪਾਂ ਕਿੰਨੇ ਜੱਚਦੇ
[02:54.278] ਵੇ ਨਾਲ-ਨਾਲ ਰਹਿ ਤੂੰ ਸੋਹਣਿਆ
[02:57.523] ਵੰਗਾਂ ਕਾਲ਼ੀਆਂ ਵੇ ਜੱਚਦੀਆਂ ਬਾਹਲ਼ੀਆਂ
[03:01.088] ਲੈਦੇ ਵੇ, ਮੈਨੂੰ ਲੈਦੇ ਸੋਹਣਿਆ
[03:03.785] ਵੰਗਾਂ ਕਾਲ਼ੀਆਂ ਵੇ ਜੱਚਦੀਆਂ ਬਾਹਲ਼ੀਆਂ
[03:07.583] ਲੈਦੇ ਵੇ, ਮੈਨੂੰ ਲੈਦੇ ਸੋਹਣਿਆ ਹਾਏ
[03:12.016] ਲੈਦੇ ਵੇ, ਮੈਨੂੰ ਲੈਦੇ ਸੋਹਣਿਆ