Peed-Diljit Dosanjhmp3下载无损flac下载
Peed-Diljit Dosanjh在线试听免费歌词下载
[00:00.000] 作词 : Raj Ranjodh
[00:01.000] 作曲 : Raj Ranjodh
[00:32.960] ਸਾਡੇ ਇਸ਼ਕ ਨੂੰ ਦਰਜਾ ਮਿਲੇ
[00:35.740] ਯਾ ਨਾ ਮਿਲੇ, ਕੋਈ ਗ਼ਮ ਨਹੀਂ
[00:38.510] ਤੇਰੇ ਦਿਲ 'ਚ ਥੋੜ੍ਹੀ ਥਾਂ ਮਿਲੇ
[00:41.490] ਯਾ ਨਾ ਮਿਲੇ, ਕੋਈ ਗ਼ਮ ਨਹੀਂ
[00:44.120] ਸੁਣ ਸੋਹਣਿਆ, ਤੇਰੀ ਯਾਦ ਨਾ'
[00:46.780] ਵੇ ਮੈਂ ਖੇਡਦੀ ਦਿਨ-ਰਾਤ ਵੇ
[00:49.660] ਤੇਰਾ ਇਸ਼ਕ ਸਿਰ ਚੜ੍ਹ ਬੋਲਦਾ
[00:52.320] ਹੁਣ ਇਸ਼ਕ ਸਾਡੀ ਜ਼ਾਤ ਵੇ
[00:55.120] ਤੇਰੀ ਛੋਹ ਦੇ ਸੁਪਨੇ ਵੇਖਦਾ
[00:57.930] ਗੁਸਤਾਖ਼ ਦਿਲ ਸਾਰੀ ਰਾਤ ਵੇ
[01:01.090] ਹੰਝੂਆਂ ਦੇ ਮੋਤੀ ਕਰਕੇ
[01:05.280] ਹੰਝੂਆਂ ਦੇ ਮੋਤੀ ਕਰਕੇ
[01:08.950] ਵੇ ਮੈਂ ਹੌਕਿਆਂ ਨੂੰ ਲੋਰੀਆਂ ਸਿਖਾਈਆਂ
[01:14.840] ਤੇਰੀ ਦਿੱਤੀ ਪੀੜ ਸਾਂਭਦੀ
[01:18.710] ਵੇ ਮੈਂ ਹਾਸਿਆਂ ਨਾ' ਕਰਦੀ ਲੜਾਈਆਂ
[01:24.360] ਤੇਰੀ ਦਿੱਤੀ ਪੀੜ ਸਾਂਭਦੀ
[01:28.610] ਤੇਰੀ ਦਿੱਤੀ ਪੀੜ ਸਾਂਭਦੀ
[01:32.120] ♪
[01:42.080] ਹੋ, ਬਾਲ਼ ਲਿਆ ਸਾਡੀ ਰੂਹ ਨੇ ਦੀਵਾ
[01:47.860] ਅੰਦਰ ਦੀ ਵੱਟੀ ਪਾ
[01:51.780] ਹੋ, ਅਸਾਂ ਤਾਂ ਤੇਰੇ ਨਾਲ ਵਿਆਹੇ
[01:55.440] ਸਾਡੇ ਰੋਸੇ, ਸਾਡੇ ਚਾਹ
[01:58.890] ਅਸਾਂ ਤਾਂ ਤੇਰੇ ਪੈਰ ਦੀ ਜੁੱਤੀ
[02:02.930] ਭਾਵੇਂ ਲਾ ਸੱਜਣਾ, ਭਾਵੇਂ ਪਾ
[02:07.450] ਹੋ, ਤੇਰੇ ਹੋਣਾ ਯਾ ਮਰ ਜਾਣਾ
[02:16.260] ਭਾਵੇਂ ਦਿਲ ਰੱਖ ਲੈ, ਭਾਵੇਂ ਸਾਹ
[02:20.710] ਕਦੇ ਦਿਲ ਕਰੇ ਤੇਰੇ ਹੋਣ ਨੂੰ
[02:23.460] ਮੋਢੇ 'ਤੇ ਸਿਰ ਧਰ ਰੋਣ ਨੂੰ
[02:26.150] ਬੁੱਕਲ ਤੇਰੀ ਵਿੱਚ ਸੌਣ ਨੂੰ
[02:28.940] ਮੱਥੇ ਤੋਂ ਨਜ਼ਰਾਂ ਲਾਉਣ ਨੂੰ
[02:32.080] Raj, ਤੇਰੇ ਸ਼ਹਿਰ ਜੋ ਗਈ
[02:36.040] Raj, ਤੇਰੇ ਸ਼ਹਿਰ ਜੋ ਗਈ
[02:39.900] ਵਾਹ ਨੂੰ ਰੋਕ ਕੇ ਦੁਆਵਾਂ ਨੇ ਸੁਣਾਈਆਂ
[02:45.620] ਤੇਰੀ ਦਿੱਤੀ ਪੀੜ ਸਾਂਭਦੀ
[02:49.650] ਵੇ ਮੈਂ ਹਾਸਿਆਂ ਨਾ' ਕਰਦੀ ਲੜਾਈਆਂ
[02:55.580] ਤੇਰੀ ਦਿੱਤੀ ਪੀੜ ਸਾਂਭਦੀ
[02:59.560] ਤੇਰੀ ਦਿੱਤੀ ਪੀੜ ਸਾਂਭਦੀ
[03:03.410] ♪
[03:12.940] ਸਾਡਾ ਹਾਲ ਪੁੱਛ ਲੈ ਆਣ ਕੇ
[03:15.630] ਭਾਵੇਂ ਬੇਗਾਨਾ ਜਾਣ ਕੇ
[03:18.580] ਅਸੀ ਆਖਰੀ ਸਾਹ ਛਾਣ ਕੇ
[03:21.350] ਮਰ ਜਾਣਾ ਦੀਦਾਂ ਮਾਣ ਕੇ
[03:24.650] ਮਰਕੇ ਵੀ ਅਸੀ, ਸੱਜਣਾ
[03:28.570] ਮਰਕੇ ਵੀ ਅਸੀ, ਸੱਜਣਾ
[03:32.220] ਤੇਰੇ ਮੁੱਖ ਤੋਂ ਨਾ ਨਜ਼ਰਾਂ ਹਟਾਈਆਂ
[03:38.210] ਤੇਰੀ ਦਿੱਤੀ ਪੀੜ ਸਾਂਭਦੀ
[03:42.120] ਵੇ ਮੈਂ ਹਾਸਿਆਂ ਨਾ' ਕਰਦੀ ਲੜਾਈਆਂ
[03:47.840] ਤੇਰੀ ਦਿੱਤੀ ਪੀੜ ਸਾਂਭਦੀ
[03:52.060] ਤੇਰੀ ਦਿੱਤੀ ਪੀੜ ਸਾਂਭਦੀ
[03:56.120]