Faraar-Diljit Dosanjhmp3下载无损flac下载
Faraar-Diljit Dosanjh在线试听免费歌词下载
[00:00.000] 作词 : Ranbir Singh
[00:01.000] 作曲 : Ranbir Singh
[00:08.060] YoungStarr Pop Boy
[00:10.030] Yeah, yeah, yeah, yeah
[00:11.270] ਹੋ, ਤੇਰਾ ਟੌਰ ਲਿਸ਼ਕੋਰਾ ਮਾਰਦਾ
[00:13.980] ਪੂਰੀ ਫ਼ਿਰਦਾ ਕਰਾਉਨਾ ਅੱਤ ਵੇ
[00:16.550] ਤੈਨੂੰ ਜੱਚਦੇ brand, ਸੋਹਣਿਆ
[00:19.270] Rado ਫਬਦੀ ਆ ਤੇਰੇ ਹੱਥ ਵੇ
[00:21.660] ਤੇਰੇ ਯਾਰ ਬੇਲੀ ਨਿਤ ਰਹਿੰਦੇ ਨੇ
[00:24.350] ਨਾਲ਼ ਗੱਡੀਆਂ 'ਚ ਪੂਰੇ ਲੈਸ ਵੇ
[00:27.060] ਤੇਰਾ ਉਡੇ ਕਾਫ਼ਿਲਾ ਵੇ
[00:29.720] ਤੂੰ ਮਿਲ਼ਦਾ ਐ by chance ਵੇ
[00:33.100] ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
[00:38.340] ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ
[00:43.660] ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
[00:49.050] ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ
[00:54.160] ♪
[01:14.680] ਓ, ruffian men ਤੇਰੇ ਨਾਲ਼ ਜਿਹੜੇ ਬਹਿਣ
[01:17.130] ਪੂਰੇ ਮਾਫ਼ੀਆ ਦੇ touch ਰੱਖਦਾ
[01:20.220] ਤੈਨੂੰ ਵੇਖ-ਵੇਖ ਅਜਕਲ ਹਰ ਕੋਈ
[01:22.450] ਵੈਲਪੁਣੇ ਦੀ ਆ feel ਚੱਕਦਾ
[01:25.110] ਓ, ਚਰਚੇ ਬਜ਼ਾਰਾਂ ਵਿੱਚ
[01:26.880] ਨਾਮ ਅਖ਼ਬਾਰਾਂ ਵਿੱਚ ਤੇਰੇ ਭਾਵੇਂ ਆਮ ਛੱਪਦੇ
[01:30.770] ਲੱਭਿਆ ਵੇ ਜਦੋਂ ਤੇਰੇ ਬਾਰੇ ਸਿਰਨਾਵਾਂ
[01:33.020] ਹਰ ਕੋਈ ਬਸ ਜੱਟ ਦੱਸਦਾ
[01:36.140] ਸ਼ੇਰਾਂ ਵਾਂਗੂ ਫ਼ਿਰੇ ਵੇ ਤੂੰ rule ਕਰਦਾ
[01:41.620] ਵੈਰੀਆਂ ਦਾ ਝੁੰਡ ਵੇ ਸਿਆਰ ਹੋ ਗਿਆ
[01:46.920] ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
[01:52.400] ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ
[01:57.290] ♪
[02:07.320] ਹੋ, living style ਤੇਰਾ, heavy profile
[02:10.030] ਤੇਰੇ ਬਾਰੇ ਕੱਲੀ-ਕੱਲੀ ਗੱਲ ਜੱਚੀ ਪਈ ਆ
[02:12.980] Silence killer, presence ਵੇ ਤੇਰੀਆਂ
[02:15.450] ਅੱਖਾਂ ਦੇ ਵਿੱਚ ਧੁਰ ਤਕ ਰੱਚੀ ਪਈ ਆ
[02:18.030] Goshawk ਵਾਂਗ ਵੇ ਤੂੰ ਕਰਕੇ ਸ਼ਿਕਾਰ
[02:20.520] Ranbir, ਮਾਰ ਜਾਵੇਗਾ ਉਡਾਰੀ ਦੂਰ ਦੀ
[02:23.390] One side ਸਾਡਾ ਵੇ ਪਿਆਰ ਚੱਲਦਾ
[02:25.800] ਵੇ ਹਾਲੇ ਯਾਰੀ ਤੇਰੇ ਨਾਲ਼ ਸਾਡੀ ਕੱਚੀ ਜਿਹੀ ਆ
[02:29.110] ਮਾਰਕੇ ਤੂੰ ਝਿੜਕਾਂ ਵੇ ਮੋੜ ਨਾ ਦੇਵੀਂ
[02:34.330] ਸਾਡਾ ਆਉਣਾ-ਜਾਣਾ ਵਾਰ-ਵਾਰ ਹੋ ਗਿਆ
[02:39.760] ਵੇਖਿਆ ਤਾਂ ਤੈਨੂੰ ਮੈਨੂੰ ਪਿਆਰ ਹੋ ਗਿਆ
[02:44.960] ਦਿਲ ਲੈਕੇ ਮੇਰਾ ਤੂੰ ਫ਼ਰਾਰ ਹੋ ਗਿਆ
[02:50.590]