Taare-Diljit Dosanjhmp3下载无损flac下载
Taare-Diljit Dosanjh在线试听免费歌词下载
[00:00.000] 作词 : Happy Raikoti
[00:01.000] 作曲 : Happy Raikoti
[00:09.360] Intense
[00:12.340] ਕੁੜੀਏ, ਨੀ ਮੁੰਡਾ ਤੇਰਾ fan ਹੋ ਗਿਆ
[00:15.270] ਲੁੱਟ-ਪੁੱਟ ਮੇਰਾ ਬਿੱਲੋ ਚੈਨ ਹੋ ਗਿਆ
[00:18.320] ਹੱਸ ਕੇ ਜੇ ਕਾਹਦਾ ਨੀ ਤੂੰ ਸੰਗ ਗਈ, ਕੁੜੇ
[00:21.450] ਅੱਥਰੇ ਜਿਹੇ ਦਿਲ 'ਤੇ ਗ੍ਰਹਿਣ ਹੋ ਗਿਆ
[00:24.050] ਹੋ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ
[00:27.680] ਚੜ੍ਹ-ਚੜ੍ਹ ਬੱਲੀਏ ਚੁਬਾਰੇ
[00:30.780] ਖੌਰੇ ਹੋਇਆ ਕੀ ਲਗਦਾ
[00:33.260] ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
[00:36.970] ਉਹਦਾ ਨਹੀਓਂ ਜੀਅ ਲਗਦਾ
[00:39.460] ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
[00:43.020] ਉਹਦਾ ਨਹੀਓਂ ਜੀਅ ਲਗਦਾ
[00:45.410] ਓ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ
[00:49.770] ♪
[01:01.360] ਕਾਰਤੂਸਾਂ ਦੀ ਸੀ ਜਿੱਥੇ ਸੋਚਦਾ ਉਹ ਖੇਤੀ
[01:04.140] ਉੱਥੇ ਬੱਲੀਏ ਗੁਲਾਬ ਬੀਜਤੇ
[01:07.280] ਇੱਕ panorama ਘਰ, ਉੱਤੋਂ Panamera car
[01:10.350] ਨੀ ਮੈਂ ਤੇਰੇ ਲਈ ਖ਼੍ਵਾਬ ਬੀਜਤੇ
[01:13.390] ਓ, ਕਾਰਤੂਸਾਂ ਦੀ ਸੀ ਜਿੱਥੇ ਸੋਚਦਾ ਉਹ ਖੇਤੀ
[01:16.320] ਉੱਥੇ ਬੱਲੀਏ ਗੁਲਾਬ ਬੀਜਤੇ
[01:19.680] ਇੱਕ panorama ਘਰ, ਉੱਤੋਂ Panamera car
[01:22.640] ਨੀ ਮੈਂ ਤੇਰੇ ਲਈ ਖ਼੍ਵਾਬ ਬੀਜਤੇ
[01:25.780] ਬਿੱਲੋ, ਛੇਤੀ-ਛੇਤੀ job ਛੱਡ ਨੀ
[01:28.760] ਆਪੇ ਕਰ ਲੂੰ ਕਮਾਈਆਂ ਜੱਟ ਨੀ
[01:32.340] ਐਵੇਂ ਚੰਗਾ ਨਈਂ ਲਗਦਾ
[01:34.680] ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
[01:38.470] ਉਹਦਾ ਨਹੀਓਂ ਜੀਅ ਲਗਦਾ
[01:40.960] ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
[01:44.560] ਉਹਦਾ ਨਹੀਓਂ ਜੀਅ ਲਗਦਾ
[01:47.170] ਹੋ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ
[01:51.430] ♪
[02:02.950] ਧੁੱਪ ਵਾਂਗੂ ਬਿੱਲੋ ਨੀ ਤੂੰ ਕਰਦੀ ਐ shine
[02:06.160] ਤਾਂ ਵੀ ਮੇਰਾ ਦਿਲ ਠਾਰ ਗਈ
[02:09.020] ਛਾਨਣੀ ਜਿਹੀ ਐ, ਨੀ ਤੂੰ ਚਾਨਣੀ ਜਿਹੀ ਐ
[02:12.200] ਸੂਰਜ ਤੇ ਚੰਨ ਚਾੜ੍ਹ ਗਈ
[02:15.330] ਧੁੱਪ ਵਾਂਗੂ ਬਿੱਲੋ ਨੀ ਤੂੰ ਕਰਦੀ ਐ shine
[02:18.350] ਤਾਂ ਵੀ ਮੇਰਾ ਦਿਲ ਠਾਰ ਗਈ
[02:21.440] ਛਾਨਣੀ ਜਿਹੀ ਐ, ਨੀ ਤੂੰ ਚਾਨਣੀ ਜਿਹੀ ਐ
[02:24.590] ਸੂਰਜ ਤੇ ਚੰਨ ਚਾੜ੍ਹ ਗਈ
[02:27.530] ਪੁੱਛਣ friend'an ਤੇਰੀਆਂ
[02:30.630] ਜਿਹੜਾ ਮੁੰਡਾ ਲਾਉਂਦਾ ਗੇੜੀਆਂ
[02:33.340] Happy Raikoti ਕੀ ਲਗਦਾ?
[02:36.310] ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
[02:40.180] ਉਹਦਾ ਨਹੀਓਂ ਜੀਅ ਲਗਦਾ
[02:42.380] ਸੀ ਜਿਹੜਾ ਦੁਨੀਆ ਹਿਲਾਉਂਦਾ, ਬੱਲੀਏ
[02:46.120] ਉਹਦਾ ਨਹੀਓਂ ਜੀਅ ਲਗਦਾ
[02:48.540] ਓ, ਮੁੰਡਾ ਗਿਣਦਾ ਰਾਤਾਂ ਨੂੰ ਬਿੱਲੋ ਤਾਰੇ, ਹੋ
[02:55.530]