Akh Laal Jatt Di-Diljit Dosanjhmp3下载无损flac下载
Akh Laal Jatt Di-Diljit Dosanjh在线试听免费歌词下载
[00:00.000] 作词 : Amrit Maan
[00:01.000] 作曲 : Amrit Maan
[00:05.030] Diljit Dosanjh
[00:10.150] ਓ, ਘਰੇ ਕਿਹੜਾ ਨਾਂ ਮੇਰਾ ਲੈ, ਜੱਟੀਏ
[00:14.040] ਪਤਾ ਲੱਗ ਜੁਗਾ ਯਾਰ ਕਿਹੜੀ 'ਸ਼ੈ, ਜੱਟੀਏ
[00:17.110] ਹੋ, ਡਰ ਨਾ ਰਕਾਨੇ ਅੱਖ ਲਾਲ ਜੱਟ ਦੀ
[00:19.660] ਥੋੜ੍ਹਾ-ਥੋੜ੍ਹਾ ਨੇੜੇ ਹੋਕੇ ਬਹਿ, ਜੱਟੀਏ
[00:22.480] ਰੌਲੇ ਗੋਲੇ ਦੇਖ-ਦੇਖ ਵੱਡੇ ਹੋਏ ਆਂ
[00:25.460] ਸਾਲ ਪਹਿਲਾਂ ਦੇਖਿਆ ਗੁਲਾਬ, ਬੱਲੀਏ
[00:30.490] ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
[00:33.470] ਮੂਡ ਮੇਰਾ ਕਰਦੀ ਖਰਾਬ, ਬੱਲੀਏ
[00:36.060] ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
[00:38.490] ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
[00:41.440] ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
[00:44.120] ਮੂਡ ਮੇਰਾ ਕਰਦੀ ਖਰਾਬ, ਬੱਲੀਏ
[00:46.820] ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
[00:49.280] ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
[00:52.690] ♪
[01:02.470] ਜੀਹਨੂੰ ਪਾਉਣ ਬਾਰੇ ੧੦੦ ਵਾਰੀ ਸੋਚੇ ਦੁਨੀਆ
[01:05.350] ਖੜ੍ਹੇ ਪੈਰ ਚੀਜ ਉਹ achieve ਕਰਦੇ
[01:08.060] ਨੋਟ ਰੱਖੇ ਆ ਬਲੂੰਗੜੇ ਦੇ ਕੰਨ ਵਰਗੇ
[01:10.960] ਕਿਸ਼ਤਾਂ 'ਚ ਜੱਟ ਨੀ believe ਕਰਦੇ
[01:13.440] ਜੀਹਨੂੰ ਪਾਉਣ ਬਾਰੇ ੧੦੦ ਵਾਰੀ ਸੋਚੇ ਦੁਨੀਆ
[01:16.300] ਖੜ੍ਹੇ ਪੈਰ ਚੀਜ ਉਹ achieve ਕਰਦੇ
[01:18.760] ਨੋਟ ਰੱਖੇ ਆ ਬਲੂੰਗੜੇ ਦੇ ਕੰਨ ਵਰਗੇ
[01:21.710] ਕਿਸ਼ਤਾਂ 'ਚ ਜੱਟ ਨੀ believe ਕਰਦੇ
[01:24.470] ਜਾਨ ਦੀਨੇ ਆਂ ਤੇ ਜਾਨ ਬਿੱਲੋ ਲੈ ਵੀ ਲੈਨੇ ਆਂ
[01:27.130] ਦੀਨੇ ਆਂ ਤੇ ਜਾਨ ਬਿੱਲੋ ਲੈ ਵੀ ਲੈਨੇ ਆਂ
[01:29.580] ਪਾਣੀ ਵਰਗਾ ਹੀ ਰੱਖੀਆ ਹਿਸਾਬ, ਬੱਲੀਏ
[01:34.610] ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
[01:38.040] ਮੂਡ ਮੇਰਾ ਕਰਦੀ ਖਰਾਬ, ਬੱਲੀਏ
[01:40.720] ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
[01:43.110] ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
[01:46.210] ♪
[01:56.360] ਓ, ਵੈਲੀਆਂ ਦੇ ਪਿਆਰ ਦਾ style ਵੱਖਰਾ
[01:59.360] ਸੋਨੇ ਦੀਆਂ ਝਾਂਜਰਾ ਨਹੀਂ ਦੇ ਹੋਣੀਆਂ
[02:01.950] Gate ਬੰਗਲੇ ਦਾ ਖੁੱਲਦਾ remote ਨਾਲ ਨੀ
[02:04.810] ਵਿੱਚ Jaguar ਸਣੇ car'an ੬ ਹੋਣੀਆਂ
[02:07.470] ਓ, ਵੈਲੀਆਂ ਦੇ ਪਿਆਰ ਦਾ style ਵੱਖਰਾ
[02:10.120] ਸੋਨੇ ਦੀਆਂ ਝਾਂਜਰਾ ਨਹੀਂ ਦੇ ਹੋਣੀਆਂ
[02:12.790] Gate ਬੰਗਲੇ ਦਾ ਖੁੱਲਦਾ remote ਨਾਲ ਨੀ
[02:15.530] ਵਿੱਚ Jaguar ਸਣੇ car'an ੬ ਹੋਣੀਆਂ
[02:18.130] ਜਿੱਥੇ ਯਾਰੀ ਨੂੰ ਰਕਾਨੇ ਜਿੰਦ-ਜਾਨ ਆਖਦੇ
[02:20.870] ਯਾਰੀ ਨੂੰ ਰਕਾਨੇ ਜਿੰਦ-ਜਾਨ ਆਖਦੇ
[02:23.390] ਅਸੀਂ ਮਿੱਤਰਾਂ ਨੇ ਪੜ੍ਹੀ ਏ ਕਿਤਾਬ, ਬੱਲੀਏ
[02:27.700] (ਓ, ਨਜ਼ਾਰੇ ਹੀ ਆ ਗਏ ਯਾਰ)
[02:29.010] ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
[02:31.720] ਮੂਡ ਮੇਰਾ ਕਰਦੀ ਖਰਾਬ, ਬੱਲੀਏ
[02:34.520] ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
[02:36.700] ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
[02:39.590] ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
[02:42.470] ਮੂਡ ਮੇਰਾ ਕਰਦੀ ਖਰਾਬ, ਬੱਲੀਏ
[02:45.260] ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
[02:47.740] ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
[02:51.180] ♪
[02:55.110] What's up!
[02:55.970] ਓ, ਸਮੇਂ ਦੇ ਹਾਲਾਤਾਂ ਨਾਲ ਖੇਹ ਕੇ, ਮਿੱਠੀਏ
[02:58.610] ਅੱਜ ਤੇਰਾ ਯਾਰ ਵੀ ਸਿਆਣਾ ਹੋ ਗਿਆ
[03:01.220] ਛੱਡ Gucci, ਛੱਡ Lewis, ਬਿੱਲੋ, ਛੱਡ ਦੇ Parada
[03:04.040] ਸਾਰਿਆਂ ਤੋਂ ਮਹਿੰਗਾ Gonneana ਹੋ ਗਿਆ
[03:06.740] ਓ, ਸਮੇਂ ਦੇ ਹਾਲਾਤਾਂ ਨਾਲ ਖੇਹ ਕੇ, ਮਿੱਠੀਏ
[03:09.710] ਅੱਜ ਤੇਰਾ ਯਾਰ ਵੀ ਸਿਆਣਾ ਹੋ ਗਿਆ
[03:12.150] ਛੱਡ Gucci, ਛੱਡ Lewis, ਬਿੱਲੋ, ਛੱਡ ਦੇ Parada
[03:14.780] ਸਾਰਿਆਂ ਤੋਂ ਮਹਿੰਗਾ Gonneana ਹੋ ਗਿਆ
[03:17.430] ਓਦੋਂ ਬੜਾ ਹੁੰਦਾ ਹੈ proud ਬਾਪੂ ਨੂੰ
[03:20.260] ਬੜਾ ਓਦੋਂ ਹੁੰਦਾ ਹੈ proud ਬਾਪੂ ਨੂੰ
[03:22.650] ਲੋਕੀ ਪੁੱਤ ਨੂੰ ਵੀ ਕਹਿੰਦੇ Maan Saab, ਬੱਲੀਏ
[03:27.890] ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
[03:31.020] ਮੂਡ ਮੇਰਾ ਕਰਦੀ ਖਰਾਬ, ਬੱਲੀਏ
[03:33.760] ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
[03:36.270] ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
[03:39.150] ਓ, ਅੱਖਾਂ ਵਿੱਚੋਂ ਢੋਲਦੀ ਸ਼ਰਾਬ, ਬੱਲੀਏ
[03:41.860] ਮੂਡ ਮੇਰਾ ਕਰਦੀ ਖਰਾਬ, ਬੱਲੀਏ
[03:44.500] ਆਪਣੀ ਬਣਾਉਣਾ ਤੈਨੂੰ ਹਿੰਡ ਜੱਟ ਦੀ ਨੀ
[03:46.870] ਉਂਝ ਜਿੱਤੀ ਬੈਠਾ ਗੱਭਰੂ ਪੰਜਾਬ, ਬੱਲੀਏ
[03:55.930]