Habit-Diljit Dosanjhmp3下载无损flac下载
Habit-Diljit Dosanjh在线试听免费歌词下载
[00:00.000] 作词 : Manjinder Brar
[00:01.000] 作曲 : Manjinder Brar
[00:07.770] Ayy yo
[00:10.470] The Kidd
[00:12.040] ਓ, ਖੇਤਾਂ ਵਿੱਚ ਰੂਹ ਜੱਟ ਦੀ
[00:15.270] ਮਿਲਦੀ ਨਾ ਸੂਹ ਜੱਟ ਦੀ
[00:17.970] ਦਾਰੂ-ਦੱਪਾ ਪੀਣ ਲਈ ਜਗ੍ਹਾ
[00:20.880] Favourite ਖੂਹ ਜੱਟ ਦੀ
[00:23.830] Pub'an ਵਿੱਚ ਡਿੱਗਦੀ ਨਾ
[00:26.530] ਜੱਟਾਂ ਦੀ ਕੌਮ ਰਕਾਨੇ
[00:29.380] ਬੋਤਲ ਨਾਲ਼ ਲਿਟਦੀ ਨਾ
[00:32.260] Weekend ਦਾ gap ਨਈਂ ਪਾਉਂਦੇ
[00:34.920] Habit ਪਰ ਨਿੱਤ ਦੀ ਨਾ
[00:37.770] ਜੱਟਾਂ ਦੀ ਕੌਮ ਰਕਾਨੇ
[00:41.620] (Cool down)
[00:43.360] (ਜੱਟਾਂ ਦੀ ਕੌਮ ਰਕਾਨੇ)
[00:48.300] (ਓ, ਜੱਟਾਂ ਦੀ ਕੌਮ ਰਕਾਨੇ)
[00:54.670] ਵਿਹੜੇ ਦੇ ਵਿੱਚ Tibetan ਗੱਡੀ
[00:57.630] ਨੇਫ਼ੇ ਨਾਲ਼ German (ਅਹਾਂ)
[00:59.960] ਓ, ਘੋੜੀ ਕਾਲੀ, ਚਿੱਟੇ ਚੀਨੇ
[01:03.360] Common ਨਾ ਦੋਵੇਂ ਨਸਲਾਂ
[01:05.910] ਓ, ਬਾਜ਼ੀ ਕਦੇ ਪਿੱਟਦੀ ਨਾ
[01:09.090] ਜੱਟਾਂ ਦੀ ਕੌਮ ਰਕਾਨੇ
[01:11.840] ਬੋਤਲ ਨਾਲ਼ ਲਿਟਦੀ ਨਾ
[01:14.620] Weekend ਦਾ gap ਨਈਂ ਪਾਉਂਦੇ
[01:17.270] Habit ਪਰ ਨਿੱਤ ਦੀ ਨਾ
[01:20.320] ਜੱਟਾਂ ਦੀ...
[01:21.230] ਓ, ਜੱਟਾਂ ਦੀ...
[01:22.940] ਜੱਟਾਂ ਦੀ ਕੌਮ ਰਕਾਨੇ
[01:26.630] (ਓ, ਹੱਟਜਾ ਪਿੱਛੇ)
[01:28.390] ਓ, ਗੱਡੀਆਂ ਨੇ ਭਾਵੇਂ ੪੦
[01:31.490] ਦਿਲ ਨੂੰ ਲੱਗੀ Jeep orignal
[01:34.490] Massey ਤੇ tap ਮਾਣਕ ਦੀ
[01:37.160] ਰੱਖੇ ਆ ਸ਼ੌਂਕ traditional
[01:39.960] ਖਾਰੇ ਆਲਾ ਬਰਾੜ, ਕੁੜੇ
[01:42.730] ਮੰਨਦਾ ਹਰ ਇੱਕ ਦੀ ਨਾ
[01:45.640] ਜੱਟਾਂ ਦੀ ਕੌਮ ਰਕਾਨੇ
[01:48.640] ਬੋਤਲ ਨਾਲ਼ ਲਿਟਦੀ ਨਾ
[01:51.320] Weekend ਦਾ gap ਨਈਂ ਪਾਉਂਦੇ
[01:54.270] Habit ਪਰ ਨਿੱਤ ਦੀ ਨਾ
[01:56.980] ਜੱਟਾਂ ਦੀ ਕੌਮ ਰਕਾਨੇ
[02:02.700] (ਜੱਟਾਂ ਦੀ ਕੌਮ ਰਕਾਨੇ)
[02:08.140] (ਜੱਟਾਂ ਦੀ ਕੌਮ ਰਕਾਨੇ)
[02:14.110] ਵਕ਼ਤ ਪਾਉਂਦਾ Scotch ਨੂੰ
[02:16.670] ਓ, ਸਵਾ ਮਣ ਗੁੜ ਦਾ ਗੱਟਾ
[02:19.670] ਕਹਿੰਦੇ "ਗੁਣਕਾਰੀ ਹੁੰਦੈ"
[02:22.470] ਅਰਕ ਜਾਮਣ ਦਾ ਖੱਟਾ
[02:25.070] ਯਾਰੀ ਲੋਹਾ, ਯਾਰ ਨੇ ਗਾਡਰ
[02:27.830] ਪੈਂਦੀ ਕਦੇ ਫਿੱਕ ਵੀ ਨਾ
[02:30.700] ਜੱਟਾਂ ਦੀ ਕੌਮ ਰਕਾਨੇ
[02:33.730] ਬੋਤਲ ਨਾਲ਼ ਲਿਟਦੀ ਨਾ
[02:36.300] Weekend ਦਾ gap ਨਈਂ ਪਾਉਂਦੇ
[02:39.320] Habit ਪਰ ਨਿੱਤ ਦੀ ਨਾ
[02:42.230] ਜੱਟਾਂ ਦੀ...
[02:43.450] ਓ, ਜੱਟਾਂ ਦੀ...
[02:44.840] ਓ, ਜੱਟਾਂ ਦੀ ਕੌਮ ਰਕਾਨੇ
[02:48.710]