Whiskey-Diljit Dosanjhmp3下载无损flac下载
Whiskey-Diljit Dosanjh在线试听免费歌词下载
[00:00.000] 作词 : Laadi
[00:01.000] 作曲 : Laadi
[00:06.500] Desi Crew, Desi Crew
[00:09.190] Desi Crew, Desi Crew
[00:11.320] ਓ, ਕਾਲ਼ੀਆਂ ਸੀ ਐਨਕਾਂ ਤੇ ਕਾਲ਼ੇ ਖੁੱਲ੍ਹੇ ਵਾਲ਼ ਸੀ
[00:14.340] ਮਰਜਾਣੀ ਦੇ ਨੀ ਤਿੰਨ-ਚਾਰ ਹੋਰ ਨਾਲ਼ ਸੀ
[00:16.680] ਓ, ਕਾਲ਼ੀਆਂ ਸੀ ਐਨਕਾਂ ਤੇ ਕਾਲ਼ੇ ਖੁੱਲ੍ਹੇ ਵਾਲ਼ ਸੀ
[00:19.660] ਮਰਜਾਣੀ ਦੇ ਨੀ ਤਿੰਨ-ਚਾਰ ਹੋਰ ਨਾਲ਼ ਸੀ
[00:22.340] (ਚਾਰ ਹੋਰ ਨਾਲ਼ ਸੀ)
[00:23.310] Pub ਚੱਕਦੀ, pub ਚੱਕਦੀ ਧਮਾਲਾਂ ਪਾਵੇ
[00:26.990] ਹੋ, whisky ਦੇ peg ਵਰਗੀ, peg ਵਰਗੀ
[00:30.430] Peg ਵਰਗੀ, ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ
[00:33.680] ਹੋ, whisky ਦੇ peg ਵਰਗੀ, peg ਵਰਗੀ
[00:36.750] ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ
[00:39.020] ਹੋ, whisky ਦੇ, ਹੋ, whisky ਦੇ...
[00:41.620] ਹੋ, whisky ਦੇ peg ਵਰਗੀ, ਹੋ
[00:46.520] ♪
[00:56.820] ਓ, ਫਿਰਦੀ ਐ ਕੀਲਦੀਆਂ ਮੁੰਡੇ ਜੱਚ-ਜੱਚ ਕੇ
[00:59.900] ਮੈਂ ਤਾਂ ਡੰਗ ਸੁੱਟਿਆ ਓ, ਤੁਸੀਂ ਰਿਹੋ ਬੱਚ ਕੇ
[01:02.380] (ਮੈਂ ਤਾਂ ਡੰਗ ਸੁੱਟਿਆ ਓ...) Yeah, one more time
[01:04.650] ਓ, ਫਿਰਦੀ ਐ ਕੀਲਦੀਆਂ ਮੁੰਡੇ ਜੱਚ-ਜੱਚ ਕੇ
[01:07.740] ਮੈਂ ਤਾਂ ਡੰਗ ਸੁੱਟਿਆ ਓ, ਤੁਸੀਂ ਰਿਹੋ ਬੱਚ ਕੇ
[01:10.410] (ਮੈਂ ਤਾਂ ਡੰਗ ਸੁੱਟਿਆ ਓ, ਤੁਸੀਂ ਰਿਹੋ ਬੱਚ ਕੇ)
[01:12.560] ਹੋ, ਡੰਗ ਸਾਮ੍ਹਣੇ ਦਾ ਝੱਲਿਆ ਨਾ ਜਾਵੇ
[01:14.800] ਹੋ, whisky ਦੇ peg ਵਰਗੀ, peg ਵਰਗੀ
[01:18.490] Peg ਵਰਗੀ, ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ
[01:21.770] ਹੋ, whisky ਦੇ peg ਵਰਗੀ, peg ਵਰਗੀ
[01:24.680] ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ
[01:26.940] ਹੋ, whisky ਦੇ, ਹੋ, whisky ਦੇ...
[01:29.480] ਹੋ, whisky ਦੇ peg ਵਰਗੀ, ਹੋ
[01:33.620] ਹਾਏ, ਮੈਨੂੰ ਦੋ-ਦੋ ਦਿਸਦੀਆਂ ਨੇ
[01:36.260] ਸੋਹਣੀਆਂ ਨਾਰਾਂ, ਹੁਸਨ ਸਰਕਾਰਾਂ
[01:38.970] ਪਤਾ ਨਹੀਂ ਚੱਲਦਾ ਕਿਸੇ ਵੀ ਗੱਲ ਦਾ
[01:41.610] ਮੈਂ ਫਿਰਦਾ ਖੋਇਆ
[01:43.360] ਯਾਰ pub ਜੇ ਲਗਦੇ ਨਾ
[01:45.650] ਗਿਆ ਉਹ ਚੀਰ ਨਜ਼ਰ ਦਾ ਤੀਰ
[01:48.330] ਨੈਣਾਂ 'ਚੋਂ ਪੀ ਕੇ, ਓ ਭੁੱਲ ਗਏ ਸਲੀਕੇ
[01:50.980] ਸ਼ਰਾਬੀ ਹੋਇਆ
[01:52.750] ਲਗਦੀ ਸ਼ਹਿਰੋਂ ਲੰਡਨ ਤੋਂ
[01:58.300] ਲਗਦੀ ਸ਼ਹਿਰੋਂ ਲੰਡਨ ਤੋਂ
[02:00.330] ਜਿਹੋ ਜਿਹੇ ਨਿਕਲ਼ੀ style ਬਣਾਕੇ
[02:03.340] ਜੱਟੀ ਸਾਢੇ ਪੰਜ foot ਦੀ
[02:05.580] ਗੋਰੀਆਂ ਰੱਖਦੀ side 'ਤੇ ਲਾਕੇ
[02:09.060] (ਓ, ਚੱਕ ਲਿਓ ਮੈਨੂੰ, ਓਏ!)
[02:11.040] ਓ, whisky ਦੇ, ਹੋ, whisky ਦੇ...
[02:13.440] ਓ, whisky ਦੇ peg ਵਰਗੀ, peg ਵਰਗੀ
[02:17.080] Peg ਵਰਗੀ, ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ
[02:20.350] ਹੋ, whisky ਦੇ peg ਵਰਗੀ, peg ਵਰਗੀ
[02:23.350] ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ
[02:25.680] ਹੋ, whisky ਦੇ, ਹੋ, whisky ਦੇ...
[02:28.230] ਹੋ, whisky ਦੇ peg ਵਰਗੀ, ਹੋ
[02:33.240] ♪
[02:43.410] ਓ, ਆ ਗਿਆ ਦੋਸਾਂਝਾ ਵਾਲ਼ਾ, ਜਦੋਂ ਯਾਰ ਉਹ ਆਈ ਤੇ
[02:46.420] ਬਸ ਫਿਰ ਕੀ ਸੀ, ਡੁੱਲ੍ਹ ਗਈ ਉਹ ਥੋਡੇ ਬਾਈ 'ਤੇ
[02:48.940] (ਬਸ ਫਿਰ ਕੀ ਸੀ, ਡੁੱਲ੍ਹ ਗਈ-ਗਈ-ਗਈ ਉਹ ਥੋਡੇ...)
[02:51.360] ਓ, ਆ ਗਿਆ ਦੋਸਾਂਝਾ ਵਾਲ਼ਾ, ਜਦੋਂ ਯਾਰ ਉਹ ਆਈ ਤੇ
[02:54.420] ਬਸ ਫਿਰ ਕੀ ਸੀ, ਡੁੱਲ੍ਹ ਗਈ ਉਹ ਥੋਡੇ ਬਾਈ 'ਤੇ
[02:57.130] (ਬਸ ਫਿਰ ਕੀ ਸੀ, ਡੁੱਲ੍ਹ ਗਈ ਉਹ ਥੋਡੇ ਬਾਈ 'ਤੇ)
[02:59.340] ਹੋ, Laddi ਲਿਖੇ, Diljit ਗਾਣੇ ਗਾਵੇ
[03:01.510] ਹੋ, whisky ਦੇ peg ਵਰਗੀ, peg ਵਰਗੀ
[03:05.070] Peg ਵਰਗੀ, ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ
[03:08.220] ਹੋ, whisky ਦੇ peg ਵਰਗੀ, peg ਵਰਗੀ
[03:11.130] ਹੋ, ਕੁੜੀ ਅੱਖਾਂ ਨਾ' ਸ਼ਰਾਬੀ ਕਰੀ ਜਾਵੇ
[03:13.630] ਹੋ, whisky ਦੇ, ਓ, whisky ਦੇ...
[03:16.380] ਓ, whisky ਦੇ peg ਵਰਗੀ, ਹੋ
[03:21.750] ਚਲੋ, ਬੰਦ ਕਰੋ ਗਾਣਾ
[03:22.800]